8 Parche | Baani Sandhu Lyrics Meaning In Punjabi Lyrics & Composed by Jassi Lohka Director By Aarish & Sukh D
8 Parche | Baani Sandhu Lyrics Meaning In Punjabiਵੇ ਵੱਡੇ-ਵੱਡੇ ਵੈਲੀ ਪਾ ਕੇ ਘੁੰਮੇ ਜੇਬਾਂ 'ਚ
ਜਾਂਦਾ ਨਾ ਧਿਆਨ ਮੇਰੀਆਂ ਪੰਜੇਬਾਂ 'ਚ
ਵੱਡੇ-ਵੱਡੇ ਵੈਲੀ ਪਾ ਕੇ ਘੁੰਮੇ ਜੇਬਾਂ 'ਚ
ਜਾਂਦਾ ਨਾ ਧਿਆਨ ਮੇਰੀਆਂ ਪੰਜੇਬਾਂ 'ਚ
ਕੀਹਦਾ-ਕੀਹਦਾ ਐਥੇ ਦੱਸ ਮੂੰਹ ਫ਼ੜ ਲਾਂ?
ਹੋ ਗਏ ਸ਼ਰੇਆਮ ਤੇਰੇ ਸ਼ਹਿਰ ਚਰਚੇ
ਬੇਬੇ-ਬਾਪੂ ਪੁੱਛਦੇ ਮੁੰਡੇ ਦੀ degree
ਕੀ ਦੱਸਾਂ ਅੱਠ ਚੱਲਦੇ ਤੇਰੇ 'ਤੇ ਪਰਚੇ
ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਨਾ ਛੱਬੀਆਂ
੨੬ ਸਾਲ ਦੀ ਕਵਾਰੀ ਬੈਠੀ ਤੇਰੇ ਕਰਕੇ (ਤੇਰੇ ਕਰਕੇ)
ਸਮਝੀ ਨਾ ਭੋਲੀ, ਮੈਨੂੰ ਸੱਭ ਪਤਾ ਏ
ਕਿੱਥੇ-ਕਿੱਥੇ ਹੋ ਜਾਂਦੇ ਉਹ ਗਾਇਬ ਵੇ
ਆਏ ਮੇਰੇ ਪਿੱਛੇ ਜਿੰਨੇ ਬਣ Romeo
ਉਹ ਮੁੜਕੇ ਨਾ ਮਿਲੇ ਚੰਡੀਗੜ੍ਹ map 'ਤੇ
ਸਮਝੀ ਨਾ ਭੋਲੀ, ਮੈਨੂੰ ਸੱਭ ਪਤਾ ਏ
ਕਿੱਥੇ-ਕਿੱਥੇ ਹੋ ਜਾਂਦੇ ਉਹ ਗਾਇਬ ਵੇ
ਓ, ਆਏ ਮੇਰੇ ਪਿੱਛੇ ਜਿੰਨੇ ਬਣ Romeo
ਉਹ ਮੁੜਕੇ ਨਾ ਮਿਲੇ ਚੰਡੀਗੜ੍ਹ map 'ਤੇ
ਘੁੰਮਦੀ ਮੋਹਾਲੀ ਤੇਰੀ Thar, ਵੈਰੀਆ
ਕੰਬੇ ਦਿਲ ਆ ਜਾਈ ਨਾ ਕਿਸੇ ਨਾ' ਲੜ ਕੇ
(ਕੰਬੇ ਦਿਲ ਆ ਜਾਈ ਨਾ ਕਿਸੇ ਨਾ' ਲੜ ਕੇ)
Mom-dad ਪੁੱਛਦੇ ਮੁੰਡੇ ਦੀ degree
ਕੀ ਦੱਸਾਂ ਅੱਠ ਚੱਲਦੇ ਤੇਰੇ 'ਤੇ ਪਰਚੇ
ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਨਾ ਛੱਬੀਆਂ
੨੬ ਸਾਲ ਦੀ ਕਵਾਰੀ ਬੈਠੀ ਤੇਰੇ ਕਰਕੇ
A-Z ਤੇਰੇ ਸਾਰੇ ਯਾਰ ਜੱਟ ਆ
ਹੋ, ਜੱਟਾਂ ਵਾਲੇ ਦਿਲ, ਜੱਟਾਂ ਵਾਲੀ ਮੱਤ ਆ
ਹੋ, ਵੈਲੀ ਹੋਇਆ ਮੁੰਡਾ ਜੈਲਾਂ ਦਾ ਸ਼ਿੰਗਾਰ ਆ
ਹਾਂ, ਉਤੋਂ ਲੱਗੀ ਪਹਿਲੀ ਤੇਰੇ ਨਾਲ ਅੱਖ ਨੀ
ਹੋ, ਐਦਾਂ-ਕਿੱਦਾਂ ਮੇਰਾ ਕੋਈ time ਚੱਕ ਜਊ
ਹੋ, on-road ਲਵਾਂ ਉਹਦੀ ਗੱਡੀ ਡੱਕ ਨੀ
ਹੋ, ਐਦਾਂ-ਕਿੱਦਾਂ ਮੇਰਾ ਕੋਈ time ਚੱਕ ਜਊ
ਹੋ, on-road ਲਵਾਂ ਉਹਦੀ ਗੱਡੀ ਡੱਕ ਨੀ
ਪੈਂਦਾ ਪੂਰਾ ਰੋਹਬ, ਪੌਣੇ ਛੇ foot ਦੀ
ਹੋ, ਤੁਰੇ ਜਦੋਂ ਜੱਟ ਤੇਰੇ ਨਾਲ-ਨਾਲ ਨੀ
"ਭਾਬੀ-ਭਾਬੀ" ਕਹਿੰਦੇ ਨਹੀਓਂ ਯਾਰ ਥੱਕਦੇ
ਹੋਰ ਤੂੰ ਰਕਾਨੇ ਦੱਸ ਕੀ ਭਾਲਦੀ?
ਹੋ, ਮੁੰਡੇ ਉਤੇ ਚਲਦੀਆਂ ਕਈ ਛੱਬੀਆਂ
ਜੱਟ ਨਾਮ ਲਵਾਂ ਲਊ ਤੈਨੂੰ ੨੬ ਸਾਲ ਦੀ
ਮੁੰਡੇ ਉਤੇ ਚਲਦੀਆਂ ਕਈ ਛੱਬੀਆਂ
ਜੱਟ ਨਾਮ ਲਵਾਂ ਲਊ ਤੈਨੂੰ ੨੬ ਸਾਲ ਦੀ
ਜੱਟਾ, ਜੱਟੀ fan ਤੇਰੀ ਇਸੇ ਗੱਲ ਤੋਂ
ਤੂੰ ਯਾਰਾਂ ਪਿੱਛੇ ਲੈਣੇ ਨਹੀਂ stand ਛੱਡਦਾ
ਹੁੰਦੀ ਜਿਵੇਂ ਪੁਲਸ ਪੰਜਾਬ ਭਰਤੀ
ਇੱਕ ਲੋੜ ਪਈ ਤੇ ਯਾਰਾਂ ਪਿੱਛੇ ਭੱਜਦਾ
ਬੇਸ਼ੱਕ ਲੜਨੇ ਤੋਂ ਹਾਹਾਂ ਰੋਕਦੀ
ਪਰ ਜੇ ਕੋਈ ਕਰੂ ਤੇਰੇ ਉਤੇ ਵਾਰ ਵੇ
ਰੱਖ ਦੂੰ ਵਿਚਾਲੋ ਉਹਦੀ ਹਿੱਕ ਪਾੜ ਕੇ
ਐਨੀ ਕੁ ਤਾਂ ਸੀਨੇ ਵਿੱਚ ਰੱਖਾਂ ਖਾਰ ਵੇ
"Jassi Lohka, Jassi Lohka" ਰਹਾਂ ਜਪਦੀ
ਤੇਰੀ ਦੀਦ ਨੂੰ ਹਾਏ ਦਿਲ ੨੪-੭ ਤਰਸੇ
ਬੇਬੇ-ਬਾਪੂ ਪੁੱਛਦੇ ਮੁੰਡੇ ਦੀ degree
ਕੀ ਦੱਸਾਂ ਅੱਠ ਚਲਦੇ ਤੇਰੇ 'ਤੇ ਪਰਚੇ
ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਨਾ ਛੱਬੀਆਂ
੨੬ ਸਾਲ ਦੀ ਕਵਾਰੀ ਬੈਠੀ ਤੇਰੇ ਕਰਕੇ
Song :- 8 Parche
Singer:- Baani Sandhu
Featuring:- Gur Sidhu
Lyrics & Composed by :- Jassi Lohka
Music :- Gur Sidhu
Mix & Master by :- B Sanj
Presentation :- Jassi Lohka
Starring: Gurneet Dosanjh
Video :- Jassi Lohka Films
Director :- Aarish & Sukh D
Project by :- Preet Chahl & Arwinder Khosa
Design :- Roop Kamal Singh
Social Media Promotion :- BTOWN Entertainment
Produced by :- Gunbir Singh Sidhu & Manmord Sidhu
Online Promotion :- Pixilar Studios